Avtar Tarksheel

Company Information

A

Avtar Tarksheel

1 contacts available

Sign in to add to cart and unlock contacts.

Description

About admin 2020-10-28T08:15:52+00:00 ABOUT ME ਅਵਤਾਰ ਬਾਰੇ ਅਵਤਾਰ ਬਾਰੇ ਅਵਤਾਰ ਤਰਕਸ਼ੀਲ ਦਾ ਜਨਮ ਬਚਿੰਤ ਸਿੰਘ ਅਤੇ ਪ੍ਰੀਤਮ ਕੌਰ ਦੇ ਘਰ ਪਿੰਡ ਖੁਰਦਪੁਰ ਜਿਲ੍ਹਾ ਜਲੰਧਰ ਪੰਜਾਬ ਭਾਰਤ ਵਿੱਚ ਹੋਇਆ| ਦੋ ਸਾਲ ਦੀ ਉਮਰ ਵਿੱਚ ਹੀ ਪਿਤਾ ਦੀ ਮੌਤ ਹੋ ਗਈ ਅਤੇ ਮਾਤਾ ਬਿਮਾਰ ਰਹਿੰਦੀ ਸੀ| ਉਸ ਦੇ ਵੱਡੇ ਭਰਾ ਪਿਆਰਾ ਸਿੰਘ ਅਤੇ ਭਰਜਾਈ ਗੁਰਦੇਵ ਕੌਰ ਨੇ ਆਪਣੇ ਬੱਚਿਆਂ ਵਾਂਗ ਪਾਲਿਆ ਅਤੇ ਪੜਾਇਆ| ਅਵਤਾਰ ਦੇ ਭਤੀਜੇ ਦਾ ਨਾਮ ਪਰਮਿੰਦਰ ਸਿੰਘ ਅਤੇ ਭਤੀਜੀ ਬਲਜਿੰਦਰ ਕੌਰ ਹੈ ਪਰ ਉਸ ਦਾ ਉਹਨਾਂ ਨਾਲ ਰਿਸ਼ਤਾ ਭਰਾ ਭੈਣ ਵਾਲਾ ਹੀ ਰਿਹਾ| ਅਵਤਾਰ ਪੜਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਪੜਾਈ ਮਹਿੰਗੀ ਹੋਣ ਕਰਕੇ ਸਿਰਫ ਦਸਵੀਂ ਤੱਕ ਹੀ ਪੜ੍ਹ ਸਕਿਆ| ਦਸਵੀਂ ਫਸਟ ਡਿਵੀਜਨ ਵਿੱਚ ਪਾਸ ਕੀਤੀ| ਕਈ ਥਾਵਾਂ ਤੇ ਨੌਕਰੀ ਨਾ ਮਿਲਣ ਕਰਕੇ ਨਿਰਾਸ਼ਾ ਹੋਈ| ਉਸ ਨੇ ਪ੍ਰਿੰਟਿਗ ਪ੍ਰੈਸ ਦਾ ਕੰਮ ਸਿੱਖਣਾ ਸੁਰੂ ਕਰ ਦਿੱਤਾ| ਉਸ ਦੀ ਪਹਿਲੀ ਤਨਖਾਹ 1987 ਵਿੱਚ ਕਰੀਬ 70 ਰੁਪਏ ਮਹੀਨਾ ਸੀ| ਛੇਤੀਂ ਹੀ ਕਰ

Industry

journalist-wikidata